tag:blogger.com,1999:blog-32845526112544429702024-02-08T07:36:58.279-08:00ਤੇਰੀ ਯਾਦ ਹੀ ਫ਼ਕੀਰਾਂ ਕੋਲ ਰਹਿ ਗਈ"ਚੁੱਪ ਦੇ ਗੀਤ ਚ' ਰੱਬ ਦੇ ਸਾਹ
ਰੂਹ ਚ' ਡੁੱਬ ਕੇ ਹੇਕ ਤਾਂ ਲਾ"daljit hans (ranjha )http://www.blogger.com/profile/09655876963234364807noreply@blogger.comBlogger8125tag:blogger.com,1999:blog-3284552611254442970.post-27159031756801835042009-04-21T08:18:00.000-07:002009-04-21T08:33:07.651-07:00ਆਜਾ ਵੇ ਸ਼ਾਮਾ ਪੈ ਗਈਆਂਦਿਲ ਦੇ ਬਨੇਰੇ ਖੜੀ ਉਡੀਕਾਂ, , ਥੱਕ ਗਈ ਪੁੱਛ-ਪੁੱਛ ਰਾਈਆਂ
ਮੁੜਨੇ ਵਾਲੇ ਘਰ ਨੂੰ ਆ ਗਏ , ਤੂੰ ਕਿਧਰੇ ਮੇਰੇ ਸਾਈਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ

ਪਾ ਕੇ ਮੁਹੱਬਤ ਦੀ ਰੀਤ ਤੂ ਸੱਜਣਾ , ਭੁੱਲ ਕੇ ਬਹਿ ਗਿਆ ਮੀਤ ਤੂ ਸੱਜਣਾ
ਚਾਉਣ ਵਾਲਿਆਂ ਕੀ ਕੀ ਚਾਹਿਆ , ਸਾਨੂੰ ਤੇਰੀ ਪ੍ਰੀਤ ਵੇ ਸੱਜਣਾ
ਪੰਛੀ ਮੁੜ ਮੁੜ ਦੇਸ ਨੂੰ ਆਉਂਦੇ , ਤੂੰ ਕਿਹੜੇ ਪ੍ਰਦੇਸ ਵੇ ਸਾਈਂਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ

ਦਿਨ ਵੀ ਲੱਗਣ ਤੇਰੇ ਬਾਝ ਹਨੇਰੇ , ਜਿੰਦ ਨੂੰ ਲਾਗਿਆਂ ਕਿਹੜੇ – ਝੇੜੇ
ਮੌਤ ਚੰਗੀ ਏਸ ਜੀਣੇ ਨਾਲੋਂ , ਗ਼ਮ ਨਾ ਜਾਂਦੇ ਹੋਰ ਸਹੇੜੇ
ਸਾਡਾ ਮਰਨਾ ਜੀਣਾ ਬਣ ਜਾਏ , ਤੂੰ ਪਾਵੇਂ ਜੇ ਖੇ਼ਸ ਵੇ ਸਾਈਂਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ

ਅੱਜ ਰਾਂਝਿਆ ਜੇ ਗੱਲ ਨਾ ਗੌਲੀ , ਭਲ੍ ਕੇ ਖੇੜਿਆਂ ਲੈ ਜਾਣੀ ਡੋਲੀ
ਹਸ਼ਰ ਦਿਹਾੜੇ ਕੌਣ ਮਿਲੇ ਫਿਰ , ਐਵੇ ਲੋਕੀ ਮਾਰਨ ਬੋਲੀ
ਮੰਨਿਆ ਚੋਧਰੀ ਤਖ਼ਤ ਹਜ਼ਾਰੇ ਦਾ , ਆਜਾ ਬਦਲ ਲੈ ਭੇਸ ਵੇ ਸਾਈਂਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ

ਦਿਨ ਢਲਦਾ ਦੇਖ ਦਿਲ ਪਿਆ ਡਰਦਾ , ਖ਼ਬਰੇ ਕਿਉਂ ਜੀ ਰੋਣ ਨੂੰ ਕਰਦਾ
ਇਉਂ ਲੱਗੇ ਜਿਉਂ ਚੇਤ ਮਹੀਨੇ , ਪੱਕੀ ਫਸਲੇ ਮੀਂਹ ਪਿਆ ਵਰਦਾ
ਜਿਉਂਦੇ ਜੀ ਸਭ ਮੇਲੇ - ਖੇਲੇ , ਕੱਲ ਦਾ ਕੀ ਭਰਵੇਸ ਵੇ ਸਾਈਂਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ

ਕਈ ਸੋਹਣੀਆ ਕਈ ਸੱਸੀਆਂ ਰੁਲੀਆਂ , ਸਾਹਿਬਾ ਕਈ ਰਾਹ ਇਸ਼ਕ ਦੇ ਭੁਲੀਆਂ
ਸ਼ਰੀ - ਫਰਹਾਦ ਨਾ ਮਿਲਦੇ ਇਥੇ , ਲੈਲਾ ਰੁਲਦੀ ਜ਼ੁਲਫ਼ਾ ਖੁਲੀਆ
ਮੇਰਾ ਮਜਨੂੰ ਰਾਂਝਾ ਤੂੰ ਏ , ਤੂੰ ਮੇਰਾ ਦਰਵੇਸ਼ ਵੇ ਸਾਈਂਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ..
ਲੇਖਕ : ਦਲਜੀਤ ਹੰਸ (ਰਾਂਝਾ)daljit hans (ranjha )http://www.blogger.com/profile/09655876963234364807noreply@blogger.com0tag:blogger.com,1999:blog-3284552611254442970.post-57734786468978877932008-10-21T03:43:00.000-07:002009-04-21T08:18:09.679-07:00ਦਿਲ ਦੇ ਗਹਿਰੇ ਦਰਦਾਂ ਨੂੰ ਕਿਸ ਦਰਦੀ ਨੂੰ ਖੋਲ ਸੁਣਾਵਾਂ
ਜਿਸ ਨੂੰ ਆਖਾਂ ਉਹੀ ਆਖੇ ਝੱਲਾ ਹੈ ਮਰ ਜਾਣਾ
ਐਵੇ ਸੱਚੇ ਇਸ਼ਕ ਦੀਆਂ ਗੱਲਾਂ ਏ ਚਾਉਂਦਾ ਕਰਨਾ
ਸੋਚ ਦਾ ਏ ਸੋਹਣੀ ਵਾਂਗਰ ,ਕੱਚੇ ਤੇ ਇਹ ਤਰਨਾ
04/1994
ਮਾਂਏ ਮੇਰਾ ਰਾਂਝਾ
ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ
ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ
ਦੂਰ …. ਬੇਲਿਆਂ ਚੋਂ …..
,ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ

੧.ਰਾਂਝੇ ਨਾਲ ਮਾਂਏ ਮੇਰਾ ਉਮਰਾਂ ਦਾ ਸਾਕ਼ ਨੀ
ਕੀਤਾ ਮੈਂ ਪਿਆਰ ਮਾਂਏ ਰਾਂਝੇ ਨਾਲ ਪਾਕ਼ ਨੀ
ਪਤਾ ਕਰ ਵੰਝਲੀ ਨੇ ਸੁਰ ਕਿਉਂ ਨਹੀ ਲਾਇਆ.....
ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ....

੨.ਮਾਂਏ ਮੇਰਾ ਰਾਂਝੇ ਵਾਝੋ ਪੱਲ ਨਹੀਓ ਬੀਤ ਦਾ
ਭੁਲਦਾ ਨਾ ਚੇਤਾ ਮੈਨੂੰ ਰਾਂਝੇ ਦੀ ਪਰੀਤ ਦਾ
ਘੱਲਕੇ ਸੁਨੇਹੜਾ ਪਤਾ ਕਰ ਕਿਉਂ ਨਹੀ ਆਇਆ
ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ....

੩.ਸੂਰਜ ਵੀ ਮਾਂਏ ਹੁਣ ਲਹਿੰਦਾ-ਲਹਿੰਦਾ ਲਹਿ ਗਿਆ
ਰਾਂਝਾ ਨਹੀਓ ਆਇਆ ਮੈਨੂੰ ਡਰ ਜਹਿ ਪੈ ਗਿਆ
ਹੋ ਏ ਕੁਵੇਲਾ ਵੇਖ ਬੱਦਲ ਵੀ ਛਾਇਆ
ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ....
"ਦਲਜੀਤ ਹੰਸ" ਰਾਂਝਾdaljit hans (ranjha )http://www.blogger.com/profile/09655876963234364807noreply@blogger.com0tag:blogger.com,1999:blog-3284552611254442970.post-73626530622294647502008-10-21T03:08:00.000-07:002008-10-21T03:12:04.219-07:00ਸਾਜ਼ ਇਸ਼ਕ ਦਾ 'ਦਲਜੀਤ ਹੰਸ' ਰਾਂਝਾ
ਦਿਲ ਦੇ ਵਿਹੜੇ ਸਾਜ਼ ਇਸ਼ਕ ਦਾ
ਹੁਸਨ ਪਿਆ ਵਜਾਵੇ
ਕੋਮਲ ਬੁੱਲੀਆ ਹੇਕਾਂ ਲਾਵਣ
ਗ਼ਮ ਦਾ ਗੀਤ ਸੁਨਾਵੇdaljit hans (ranjha )http://www.blogger.com/profile/09655876963234364807noreply@blogger.com0tag:blogger.com,1999:blog-3284552611254442970.post-15989703265742425442008-10-21T02:30:00.000-07:002008-10-21T02:35:38.286-07:00ਚੁੱਪ ਦੇ ਗੀਤ ਚ'"ਚੁੱਪ ਦੇ ਗੀਤ ਚ' ਰੱਬ ਦੇ ਸਾਹ
ਰੂਹ ਚ' ਡੁੱਬ ਕੇ ਹੇਕ ਤਾਂ ਲਾ"daljit hans (ranjha )http://www.blogger.com/profile/09655876963234364807noreply@blogger.com0tag:blogger.com,1999:blog-3284552611254442970.post-22213629658129067032008-10-18T23:59:00.000-07:002008-10-19T00:05:02.180-07:00ਜਦ ਦਾ ਮੈਂ ਸੋਚਿਆ ਭੁਲ ਜਾਵਾਂਜਦ ਦਾ ਮੈਂ ਸੋਚਿਆ ਭੁਲ ਜਾਵਾਂ
ਮੈਨੂੰ ਯਾਦ ਬਥੇਰਾ ਆਉਂਦੇ ਨੇ
ਮੁੜ ਮੁੜ ਆਕੇ ਖ਼ਾਬਾਂ ਚ
ਘੁੱਟ ਘੁੱਟ ਗੱਲ ਨਾਲ ਲਾਉਂਦੇ ਨੇ .....
ਰੋਜ਼ ਯਾਦ ਸਰਾਣੇ ਆ ਬਹਿੰਦੀ
ਮੁੜ ਮੁੜ ਏਹੋ ਗੱਲ ਕਹਿੰਦੀ
ਕੀ ਰੋਸਿਆਂ ਦੇ ਵਿਚ ਰਾਖਿਆ ਏ
ਜਾਂ ਪੁੱਛ ਲੈ ਜਾ ਕੀ ਚਾਉਂਦੇ ਨੇ……..daljit hans (ranjha )http://www.blogger.com/profile/09655876963234364807noreply@blogger.com1tag:blogger.com,1999:blog-3284552611254442970.post-40285490916048680702008-10-18T23:54:00.000-07:002008-10-18T23:59:21.410-07:00ਕਾਹਤੋਂ ਦੂਰੀਆਂ ਤੂੰ ਪਾਈਆਂ ਚੰਨ ਵੇਮਾਹੀਆ ਵੇ ਮਾਹੀਆ ਵੇ
ਕਾਹਤੋਂ ਦੂਰੀਆਂ ਤੂੰ ਪਾਈਆਂ ਚੰਨ ਵੇ
ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ
ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇ
ਲੋਕਾਂ ਕੀਤੀਆ ਬੁਰਾਈਆਂ ਚੰਨ ਵੇ
ਪਈਆਂ ਜਦ ਤੋਂ ਜੁਦਾਈਆਂ ਚੰਨ ਵੇ
ਮਾਹੀਆ ਵੇ ਮਾਹੀਆ ਵੇ - ਮਾਹੀਆ ਵੇ ਮਾਹੀਆ ਵੇ

ਜੇ ਨਹੀ ਆਉਣਾ ਸੀ ਨਾ ਆਉਂਦਾ
ਸਾਨੂੰ ਆਉਣ ਦੀ ਆਸ ਨਾ ਲਾਉਂਦਾ
ਝੂਠੇ ਵਾਅਦੇ ਝੂਠੀਆਂ ਕਸਮਾਂ
ਝੂਠਾ ਐਵੇ ਪਿਆਰ ਨਾ ਪਾਉਂਦਾ
ਦਿਲ ਦਿੰਦਾ ਏ ਦੂਹਾਈਆਂ ਚੰਨ ਵੇ
ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ
ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇ

ਹੰਝੂ ਹੋਕੇ ਨਾਲੇ ਹਾਵਾਂ
ਤੈਨੂੰ ਦਿੰਦੇ ਯਾਰ ਦੂਆਂਵਾ
ਸੋਹਣਿਆ ਸੱਜਣਾ ਹਰ ਗ਼ਮ ਕੋਲੋ
ਦੂਰ ਰਵੇ ਤੇਰਾ ਪਰਛਾਵਾਂ
ਡੰਗ ਦੀਆ ਤਨਹਾਈਆ ਚੰਨ ਵੇ
ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ
ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇ
************** cont.

ਯਾਰ ਵਿਛੋੜਾ ਕੱਦ ਤੱਕ ਪਾਲਾ
ਕਿਹਨੂੰ ਇਹ ਦਿਲ ਚੀਰ ਦਿਖਾਲਾ
ਜੇ ਤੂੰ ਸੱਜਣਾ ਘਰ ਆ ਜਾਵੇਂ
ਮੈਂ ਤਾ ਘਿਓ ਦੇ ਦੀਵੇ ਬਾਲਾ
ਪੱਲੇ ਪਈਆਂ ਰੁਸਵਾਈਆ ਚੰਨ ਵੇ
ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ
ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇdaljit hans (ranjha )http://www.blogger.com/profile/09655876963234364807noreply@blogger.com0tag:blogger.com,1999:blog-3284552611254442970.post-12332344180913093152008-10-18T23:44:00.000-07:002008-10-18T23:46:16.049-07:00ਇਹ ਦੁਨੀਆ ਕੋਈ ਹੋਰ ਪਿਆਰਿਆ
ਇਹ ਦੁਨੀਆ ਕੋਈ ਹੋਰ ਪਿਆਰਿਆ

ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ
ਸਾਧਾਂ ਦੀ ਏਥੇ ਕਦਰ ਨਾ ਕੋਈ, ਚੌਰਾਂ ਨੂੰ ਪੈਣ ਨਾ ਮੋਰ.....
ਇਹ ਦੁਨੀਆ ਕੋਈ ਹੋਰ ਪਿਆਰਿਆ, ਇਹ ਦੁਨੀਆ ਕੋਈ ਹੋਰ

ਮਰਿਆਂ ਦੇ ਨਾਂ ਤੇ ਏਥੇ ਲੰਗਰ ਲਾਵਣ ਵਾਲੇ ਬਹੁਤੇ ,
ਗਾਊ ਗਰੀਬ ਨੂੰ ਪੇੜੇ-ਝੇੜੇ ਦੇਵਣ ਵਾਲੇ ਬਹੁਤੇ,
ਭੁੱਖਾ ਜੇ ਕੋਈ ਦਰ ਤੇ ਆਉਂਦਾ, ਖਾਲੀ ਦੇਵਣ ਤੋਰ....
ਇਹ ਦੁਨੀਆ ਕੋਈ ਹੋਰ ਪਿਆਰਿਆ, ਇਹ ਦੁਨੀਆ ਕੋਈ ਹੋਰ

ਬਾਰੀਂ ਸਾਲੀਂ ਏਥੇ ਲੋਕੀ ਰੂੜੀ ਦੀ ਵੀ ਸੁਣ ਦੇ
ਸੋ ਸਾਲੀਂ ਤਾਂ ਗੱਲ ਵੇ ਸੱਜਣਾ ਕੋਰੀ ਨਹੀੳ ਸੁਣ ਦੇ.
ਨਾ ਮੈਂ ਚੋਧਰੀ ਨਾ ਮੈਂ ਲੰਬੜ , ਮੇਰਾ ਕੀ ਏ ਜੋਰ
ਇਹ ਦੁਨੀਆ ਕੋਈ ਹੋਰ ਪਿਆਰਿਆ, ਇਹ ਦੁਨੀਆ ਕੋਈ ਹੋਰ

ਨਾਨਕ ,ਬੁੱਲਾ ,ਵਾਰਸ ਸ਼ਾਹ, ਨਾ ਸ਼ਿਵ ਕੋਈ ਵਿੱਚ ਬਟਾਲੇ
ਆਲਮ ,ਨੂਰ ਪੁਰੀ ਵੀ ਏਥੇ , ਪੀਤੇ ਘੁੱਟ ਕਸਾਲੇ
ਯਮਲਾ ਤੇ ਗੁਰਦਾਸ ਨਾ ਮਾਵਾਂ , ਏਥੇ ਜੰਮ ਦੀਆਂ ਹੋਰ
ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ

ਰਾਂਝੇ ਨੂੰ ਏਥੇ ਹੀਰ ਨਾ ਮਿਲਦੀ, ਨਾ ਮਹੀਂਵਾਲ ਨੂੰ ਸੋਹਣੀ
ਹੱਥੀਂ ਮਾਰ ਕੇ ਖ਼ੁਦ ਲਿਖ ਦਿੰਦੇ ਏਹ ਕਿਸਮਤ ਦੀ ਹੋਣੀ.
ਕੈਦੋਂ ਵਰਗੇ ਦੇਣ ਹੀਰ ਨੂੰ ,ਸੈਦੇ ਦੇ ਨਾਲ ਤੋਰ
ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ

ਵੱਸਦੇ ਰਿਸ਼ਤੇ ਦੇਖ ਕੇ ਏਥੇ, ਹਰ ਕੋਈ ਤੋੜਣ ਵਾਲਾ,
ਗੋਰੇ ਰੰਗਦੇ ਲੋਕਾਂ ਦੇ ਵੀ ,ਦਿਲ ਦਾ ਰੰਗ ਏ ਕਾਲਾ
ਬੜੇ ਨੇ ਆਪਣਾ ਬਣ-ਬਣ ਆਉਦੇ, ਲਾਵਣ ਦੇ ਲਈ ਖ਼ੋਰ
ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ

6. ਸੱਚ ਇਮਾਨ ਇਲਮ ਦੇ ਚੋਲੇ , ਪਾ ਗੰਗਾ ਮੱਕ਼ੇ ਜਾਵਣ
ਮਾਂ ਪਿੳ ਨੂੰ ਘਰ ਗਾਲਾਂ ਕੱਡਣ, ਨਿੱਤ ਕਿਉਂ ਤੀਰਥ ਨਾਵਣ
ਇਹਨਾ ਨੂੰ ਕਿਧਰੇ ਸੁਖ਼ ਨਹੀ ਲੱਭਣਾ, ਖ਼ਰਚਣ ਲੱਖ ਕਰੋੜ
ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ

7. ਕੋਈ ਨਾ ਸੁਣਦਾ ਕਿਸੇ ਦਾ ਦੁੱਖੜਾ,ਹਰ ਕੋਈ ਤੁਰਿਆ ਜਾੰਦਾ
ਆਪੋ-ਆਪਣੀ ਜਾਤੋਂ ਹਰ ਕੋਈ , ਥੋੜਾ-ਥੋੜਾ ਭੁਰਿਆ ਜਾੰਦਾ
ਗੱਲ ਫੇਰ ਕਾਹਦੀ ਸੱਚ ਦੀ ਰਿਹ ਜਾਏ, ਜਦ ਹੋ ਜਾਏ ਤੋੜ-ਮਰੋੜ
ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ

8. ਮੁਲਕ਼ ਲਈ ਭਗਤ, ਸਰਾਭਾ ਜਿਥੇ ਚੜ ਜਾਂਦੇ ਸੀ ਫ਼ਾਸੀ
ਧਰਮ ਦੇ ਨਾਂ ਤੇ ਅੱਜ ਕੱਲ ਏਥੇ ਨਿੱਤ ਹੀ ਚੱਲੇ ਗੰਡਾਸੀ
ਮੰਦਰ ਮਸਜਿਦ ਤੋਂ ਏਹ ਲੜਦੇ, ਜਦ ਢਾਅ ਜਾਵੇ ਕੋਈ ਹੋਰ
ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ

9. ਸਾਡੇ ਨਾਲ ਨਸੀਬਾਂ ਦੇਖੋ , ਖੇਡ ਏ ਕੈਸੀ ਖੇਡੀ
ਨਰਮ ਸੁਭਾ ਦੇ ਬੰਦਿਆਂ ਨੂੰ ਵੀ , ਦੁਨੀਆ ਮਿਲ ਗਈ ਟੇਡੀ
ਸਾਨੂੰ ਤਾ ਇਹ ਦੁਨੀਆ ਦਿੱਤੀ , ਸੱਜਣਾ ਨੂੰ ਦਿਤਾ ਤੋਰ.
ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ
daljit hans (ranjha )http://www.blogger.com/profile/09655876963234364807noreply@blogger.com1tag:blogger.com,1999:blog-3284552611254442970.post-83423460616349725162008-10-18T23:27:00.000-07:002008-10-18T23:30:00.045-07:00ਉਹਨਾ ਪੁਛਿਆ ਨਾ ਹਾਲਉਹਨਾ ਪੁਛਿਆ ਨਾ ਹਾਲ ਸਾਥੋਂ ਕਿਹਾ ਵੀ ਨਾ ਗਿਆ,
ਇਹਨਾ ਅੱਖੀਆਂ ਤੋਂ ਰੋਣ ਵਾਝੋਂ ਰਿਹਾ ਵੀ ਨਾ ਗਿਆ.

ਉਹਵੀ ਦੇਖਦਾ ਸੀ ਮੁੱਖ ,ਮੈਂ ਵੀ ਤੱਕਦੀ ਰਹੀ ਚਿਹਰਾ,
ਹੋਵੇ ਅੱਖੀਆਂ ਤੋਂ ਉਹਲੇ ,ਇਹ ਸਹਿਆ ਵੀ ਨਾ ਗਿਆ,

ਤਿੜੇ ਕੱਚ ਵਾਂਗ ਅੰਦਰੋਂ ਤਾ ਸੀਗੇ ਚੂਰ - ਚੂਰ
ਉਹਦੇ ਹੋਂਸਲੇ ਲਈ , ਸਾਥੋਂ ਢਿਆ ਵੀ ਨਾ ਗਿਆ

ਦਿਲ ਕਹਿਣਾ ਤਾਂ ਸੀ ਚਾਉਂਦਾ,ਸਭ ਗੀਲਹੇ ਰੋਸੇ ਉਹਨੂੰ,
ਭੁੱਲ ਸਾਡੀ ਹੀ ਤਾਂ ਸੀ ,ਸਾਥੋਂ ਕਿਹਾ ਵੀ ਨਾ ਗਿਆ

ਉਹ ਕਿਹੜੇ ਪੱਲ ਸੀਗੇ "ਦਲਜੀਤ " ਜਦੋਂ ਲਾਈਆਂ ,
ਸਾਨੂੰ ਸਮਝ ਨਾ ਆਇਆ, ਸਾਥੋਂ ਰਿਹਾ ਵੀ ਨਾ ਗਿਆdaljit hans (ranjha )http://www.blogger.com/profile/09655876963234364807noreply@blogger.com0