ਜਦ ਦਾ ਮੈਂ ਸੋਚਿਆ ਭੁਲ ਜਾਵਾਂ

ਜਦ ਦਾ ਮੈਂ ਸੋਚਿਆ ਭੁਲ ਜਾਵਾਂ
ਮੈਨੂੰ ਯਾਦ ਬਥੇਰਾ ਆਉਂਦੇ ਨੇ
ਮੁੜ ਮੁੜ ਆਕੇ ਖ਼ਾਬਾਂ ਚ
ਘੁੱਟ ਘੁੱਟ ਗੱਲ ਨਾਲ ਲਾਉਂਦੇ ਨੇ .....
ਰੋਜ਼ ਯਾਦ ਸਰਾਣੇ ਆ ਬਹਿੰਦੀ
ਮੁੜ ਮੁੜ ਏਹੋ ਗੱਲ ਕਹਿੰਦੀ
ਕੀ ਰੋਸਿਆਂ ਦੇ ਵਿਚ ਰਾਖਿਆ ਏ
ਜਾਂ ਪੁੱਛ ਲੈ ਜਾ ਕੀ ਚਾਉਂਦੇ ਨੇ……..

Comments

Popular posts from this blog

ਆਜਾ ਵੇ ਸ਼ਾਮਾ ਪੈ ਗਈਆਂ

ਇਹ ਦੁਨੀਆ ਕੋਈ ਹੋਰ ਪਿਆਰਿਆ